Brampton ‘ਚ ਪੰਜਾਬਣ ਦੀ ਸੜਕ ਹਾਦਸੇ ‘ਚ ਹੋਈ ਮੌਤ

– ਸਾਲ 2023 ‘ਚ ਪੜ੍ਹਾਈ ਲਈ ਵਿਦੇਸ਼ ਗਈ ਸੀ ਮਨਬੀਰ ਕੌਰ – ਜ਼ੀਰਾ ਨੇੜਲੇ ਪਿੰਡ ਬੋਤੀਆਂ ਵਾਲਾ ਨਾਲ ਸੀ ਸਬੰਧਤ – ਮਾਪਿਆਂ ਵੱਲੋਂ ਆਪਣੀ ਧੀ ਦੇ ਅੰਗ ਕੀਤੇ ਜਾਣਗੇ ਦਾਨ – ਮੌ/ਤ ਤੋਂ ਪਹਿਲਾਂ ਕੁੜੀ ਨੇ ਆਪਣੇ ਸਾਰੇ ਅੰਗ ਦਾਨ ਕਰਨ ਦੀ ਇੱਛਾ ਕੀਤੀ ਸੀ ਜ਼ਾਹਿਰ